Page images
PDF
EPUB

ਤੈ ਨੂੰ ਬਰਤੀ ਨਾ ਜਾਨਣ, ਬਲਕ ਤੇਰਾ ਪਿਤਾ ਜੋ ਗੁਪਤ ਹੈ; ਅਤੇ

ਨਾ

ਤੇਰਾ ਪਿਤਾ ਜੋ ਗੁਪਤ ਵਿੱਚ ਦੇਖਦਾ ਹੈ, ਤੈ ਨੂੰ ਪਰਗਟ ਫਲ ਦੇਵੇਗਾ । ੧੯ ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ, ਜਿੱਥੇ ਕੀਤਾ ਅਤੇ ਜੰਗਾਲ ਵਿਗਾੜਦਾ ਹੈ, ਅਰ ਜਿੱਥੇ ਚੋਰ ਪਾੜ ਮਾਰਦੇ ਅਤੇ ਚੁਰਾਉਂਦੇ ੨੦ ਹਨ। ਬਲਕ ਸੁਰਗ ਵਿਖੇ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੀਤਾ

ਨਾ ਜੰਗਾਲ ਵਿਗਾੜਦਾ ਹੈ, ਅਰ ਜਿੱਥੇ ਚੋਰ ਨਾ ਪਾੜ ਮਾਰਦੇ, ਨਾ ੨੧ ਚੋਰੀ ਕਰਦੇ ਹਨ । ਕਿਉਕਿ ਜਿੱਥੇ ਤੁਸਾਡਾ ਧਨ ਹੈ, ਤੁਸਾਡਾ ਮਨ ਬੀ ੨੨ ਤਿੱਥੇ ਹੀ ਹੋਵੇਗਾ । ਸਰੀਰ ਦਾ ਦੀਵਾ ਨੇੜ ਹੈ : ਇਸ ਕਾਰਨ ਜੇ

ਤੇਰਾ ਨੇਤ੍ਰ ਨਿਰਮਲ ਹੋਵੇ, ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ। ੨੩ ਪਰ ਜੇ ਤੇਰਾ ਨੇ ਖਰਾਬ ਹੋਵੇ, ਤਾਂ ਤੇਰਾ ਸਾਰਾ ਸਰੀਰ ਅਨੇਰਾ

ਹੋਵੇਗਾ। ਇਸ ਕਾਰਨ ਜੋ ਉਹ ਚਾਨਣ ਜੋ ਤੇਰੇ ਵਿੱਚ ਹੈ ਅਨੇਰਾ ੨੪ ਬਣ ਜਾਵੇ, ਤਾਂ ਕਿਆ ਵਡਾ ਅਨੇਰਾ ਹੋਵੇਗਾ! ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ; ਕਿਉਕਿ ਉਹ ਇੱਕ ਨਾਲ ਤਾ ਵੈਰ, ਅਰ ਦੂਜੇ ਨਾਲ ਪ੍ਰੀਤ ਰੱਖੇਗਾ, ਅਥਵਾ ਇੱਕ ਨਾਲ ਮਿਲਿਆ ਰਹੇਗਾ ਅਰ ਦੂਜੇ ਨੂੰ ਤੁੰਛ ਜਾਵੇਗਾ। ਤੁਸੀਂ ਪਰਮੇਸੁਰ ਅਰ ਧਨ ਦੋਹਾਂ ੨੫ ਦੀ ਸੇਵਾ ਨਹੀਂ ਕਰ ਸਕਦੇ ਹੋ। ਇਸ ਕਾਰਨ ਮੈਂ ਤੁਹਾ ਨੂੰ ਆਖਦਾ

ਹਾਂ, ਜੋ ਤੁਸੀਂ ਆਪਣੀ ਜਿੰਦ ਦੀ ਚਿੰਤਾ ਨਾ ਕਰੋ, ਜੋ ਅਸੀਂ ਕੀ ਖਾਵਾਂਗੇ? ਅਰ ਕੀ ਪੀਵਾਂਗੇ? ਅਤੇ ਨਾ ਆਪਣੀ ਦੇਹੀ ਦੀ ਚਿੰਤਾ ਕਰੋ, ਜੋ ਅਸੀਂ ਕੀ ਪਹਿਨਾਂਗੇ? ਕਿਆ ਜਿੰਦ ਖਾਣੇ ਤੇ, ਅਰ ਸਰੀਰ ੨੬ ਬਸ ਤੇ ਵਧੀਕ ਨਹੀਂ? ਅਕਾਸ ਦੇ ਪੰਖੇਰੂਆਂ ਨੂੰ ਦੇਖੋ, ਜੋ ਓਹ ਨਾ ਬੀਜਦੇ ਨਾ ਵੱਢਦੇ ਹਨ, ਅਤੇ ਨਾ ਭੜੋਲਿਆਂ ਵਿੱਚ ਕੱਠੇ ਕਰਦੇ ਹਨ ; ਤਾਂ ਭੀ ਤੁਹਾਡਾ ਸੁਰਗਵਾਲਾ ਪਿਤਾ ਤਿਨਾਂ ਦੀ ਪਿਰਤਪਾਲ ਕਰਦਾ

੨੭ ਹੈ। ਕਿਆ ਤੁਸੀਂ ਉਨਾਂ ਤੇ ਉੱਤਮ ਨਹੀਂ ਹੋ? ਅਰ ਤੁਸਾਡੇ ਵਿੱਚੋਂ ਉਹ ਕੌਣ ਹੈ, ਜੋ ਚਿੰਤਾ ਕਰਕੇ ਆਪਣੇ ਬਿਤ ਨੂੰ ਇੱਕ ਹੱਥ ਵਧਾ ਸਕਦਾ ੨੮ ਹੈ ? ਅਰ ਬਸ ਲਈ ਕਿਉ ਚਿੰਤਾ ਕਰਦੇ ਹੋ ? ਜੰਗਲੀ ਸੋਸਨ ਦੇ ਫੁੱਲਾਂ ਨੂੰ ਦੇਖੋ, ਜੋ ਓਹ ਕਿਸ ਬਿਧ ਵਧਦੇ ਹਨ; ਨਾ ਉਹ ਮਿਹਨਤ ੨੯ ਕਰਦੇ, ਅਰ ਨਾ ਸੂਤ ਕੱਤਦੇ ਹਨ; ਅਰ ਮੈਂ ਤਹਾ ਨੂੰ ਕਹਿੰਦਾ ਹਾਂ, ਜੋ

ਸੁਲੈਸਾਨ ਆਪਣੀ ਸਭ ਭੜਕ ਵਿਖੇ, ਇਨਾਂ ਵਿੱਚੋਂ ਇੱਕ ਜਿਹਾ ੩੦ ਸੰਗਾਰਿਅ ਹੋਇਆ ਨਾ ਸਾ । ਸੋ ਹੇ ਬਹੁੜੀ ਪਰਤੀਤਵਾਲਿਓ, ਜਾਂ ਪਰਮੇਸੁਰ ਜੰਗਲ ਦੇ ਬੂਟੇ ਨੂੰ, ਜੋ ਅੱਜ ਹੈ ਅਰ ਕਲ ਨੂੰ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਭਨਾਉਂਦਾ ਹੈ, ਤਾਂ ਕਿਆ ਤੁਹਾ ਨੂੰ ਇਸ ੩੧ ਤੇ ਵਧੀਕ ਨਾ ਭਨਾਵੇਗਾ ? ਉਪਰੰਦ ਤੁਸੀਂ ਚਿੰਤਾ ਨਾ ਕਰੋ, ਜੋ

ਅਸੀਂ ਕੀ ਖਾਵਾਂਗੇ, ਅਥਵਾ ਕੀ ਪੀਵਾਂਗੇ, ਅਥਵਾ ਕੀ ਪਹਿਨਾਂਗੇ ? ੩੨ ਕਿਉਕਿ ਕੌਮਾਂ ਇਨਾਂ ਸਭਨਾਂ ਵਸਤਾਂ ਨੂੰ ਭਾਲਦੀਆਂ ਹਨ; ਅਰ

ਤੁਹਾਡਾ ਸੁਰਗਵਾਲਾ ਪਿਤਾ ਜਾਣਦਾ ਹੈ, ਜੋ ਤੁਸੀਂ ਇਨਾਂ ਸਭਨਾਂ ੩੩ ਵਸਤਾਂ ਦੇ ਅਰਥੀਏ ਹੋ। ਬਲਕ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਰਾਜ

ਅਰ ਤਿਸ ਦੇ ਧਰਮ ਨੂੰ ਖੋਜੋ; ਤਾਂ ਤੁਸਾ ਨੂੰ ਏਹ ਸਭ ਵਸਤਾਂ ਭੀ ੩੪ ਦਿੱਤੀਆਂ ਜਾਣਗੀਆਂ। ਸੋ ਤੁਸੀਂ ਕਲ ਦੇ ਵਾਸਤੇ ਚਿੰਤਾ ਨਾ ਕਰੋ; ਕਿਉਕਿ ਕਲ ਆਪਣੀਆਂ ਚੀਜਾਂ ਦੀ ਆਪੇ ਚਿੰਤਾ ਕਰੇਗੀ। ਅੱਜ ਦੇ ਲਈ ਅੱਜ ਦੀ ਬਿਫਤਾ ਬਹੁਤ ਹੈ ॥

ਕਾਂਡ ੭ ॥ ੧ ॥੨॥ ਐਬ ਨਾ ਪਕੜੋ, ਤਾਂ ਤੁਸਾਡੇ ਐਬ ਪਕੜੇ ਨਾ ਜਾਣ ਕਿਉਕਿ ਜਿਸ ਵਿਚਾਰ ਨਾਲ ਤੁਸੀਂ ਵਿਚਾਰਦੇ ਹੋ, ਤਿਸੀ ਨਾਲ

ਤੁਸਾਡਾ ਵਿਚਾਰ ਕੀਤਾ ਜਾਵੇਗਾ; ਅਰ ਜਿਸ ਐਪ ਨਾਲ ਤੁਸੀਂ ੩ ਮਿਲੋਗੇ, ਤਿਸੀ ਨਾਲ ਤੁਸਾਡੇ ਲਈ ਮਿਣਿਆ ਜਾਵੇਗਾ। ਅਤੇ ਤੂੰ ਉਸ ਕਣ ਨੂੰ, ਜੋ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉ ਦੇਖਦਾ ਹੈਂ; ਅਰ ੪ ਉਸ ਸਤੀਰ ਨੂੰ, ਜੋ ਤੇਰੀ ਅੱਖ ਵਿਚ ਹੈ, ਨਹੀਂ ਸੋਚਦਾ? ਅਥਵਾ

ਕਿੱਕਰ ਤੂੰ ਆਪਣੇ ਭਾਈ ਨੂੰ ਬੋਲੇਂਗਾ, ਜੋ ਲਿਆ, ਤੇਰੀ ਅੱਖ ਵਿੱਚੋਂ ਪ ਕਣ ਕੱਟ ਮਿੱਟਾਂ; ਅਰ ਦੇਖ, ਜੋ ਤੇਰੀ ਅੱਖ ਵਿੱਚ ਇੱਕ ਸਤੀਰ ਹੈ ?

ਹੇ ਕਪਟੀ, ਪਹਿਲਾਂ ਉਸ ਸਤੀਰ ਨੂੰ ਆਪਣੀ ਅੱਖੋਂ ਕੱਢ; ਤਦ ਅੱਛੀ ਤਰਾਂ ਦੇਖਕੇ ਉਸ ਕਣ ਨੂ ਆਪਣੇ ਭਾਈ ਦੀ ਅੱਖੋਂ ਕੱਢ ਸਕੇਗਾ |

ਪਵਿਤ੍ ਵਸਤ ਕੁੱਤਿਆਂ ਨੂੰ ਨਾ ਦਿਓ, ਅਰ ਆਪਣੇ ਮੋਤੀ ਸੂਰਾਂ ਅੱਗੇ ਨਾ ਸਿੱਟੋ; ਅਜਿਹਾ ਨਾ ਹੋਵੇ, ਜੋ ਓਹ ਤਿਨਾਂ ਨੂੰ ਆਪਣੇ ਪੈਰਾਂ ਹੇਠ ਮਲਨ, ਅਤੇ ਮੁੜਕੇ ਤਹਾ ਨੂੰ ਫਾੜਨ।

ਮੰਗੋ, ਤਾਂ ਤੁਸਾਂ ਨੂੰ ਦਿੱਤਾ ਜਾਵੇਗਾ, ਨੂੰਫ਼ੋ, ਤਾਂ ਪਾਵੋਗੇ, ਖੜਕਾਓ, ੮ ਤਾਂ ਤੁਹਾਡੇ ਲਈ ਖੁਹੁਲਿਆ ਜਾਵੇਗਾ । ਕਿਉਂਕਿ ਹਰੇਕ ਜੋ ਮੰਗਦਾ ਹੈ, ਲੈਂਦਾ ਹੈ; ਅਤੇ ਜੋ ਕੁੰਢਦਾ ਹੈ, ਤਿਸ ਨੂੰ ਮਿਲਦਾ ਹੈ ; ਅਰ ੯ ਖੜਕਾਉਂਦਾ ਹੈ, ਤਿਸ ਲਈ ਖੁਹੁਲਿਆ ਜਾਵੇਗਾ । ਤੁਸਾਡੇ ਵਿੱਚੋਂ ਅਜਿਹਾ ਕੌਣ ਮਨੁੱਖ ਹੈ, ਕਿ ਜੇ ਤਿਸ ਦਾ ਪੁੱਤ ਰੋਟੀ ਮੰਗੇ, ਤਾਂ ਉਹ ੧੦ ਤਿਸ ਨੂੰ ਪੱਥਰ ਦੇਵੇਗਾ? ਅਥਵਾ ਜੇ ਮੱਛੀ ਮੰਗੇ, ਤਾਂ ਉਸ ਨੂੰ ਸਰਪ ੧੧ ਦੇਵੇਗਾ? ਉਪਰੰਦ ਜਾਂ ਤੁਸੀਂ ਬੁਰੇ ਹੋਕੇ ਆਪਣੇ ਬਾਲਕਾਂ ਨੂੰ ਚੰਗੇ

ਦਾਨ ਦੇ ਜਾਣਦੇ ਹੋ, ਤਾਂ ਤੁਹਾਡਾ ਪਿਤਾ, ਜੋ ਸੁਰਗ ਵਿੱਚ ਹੈ, ਕਿਤਨਾ ਵਪੀਕ ਅੱਛੀਆਂ ਵਸਤਾਂ ਤਿੰਨਾਂ ਨੂੰ, ਜੋ ਤਿਸ ਤੇ ਮੰਗਦੇ ਹਨ, ੧੨ ਦੇਵੇਗਾ ! ਉਪਰੰ ਸਭਦ ਕੁਛ ਜੋ ਤੁਸੀਂ ਚਾਹੁੰਦੇ ਹੋ, ਕਿ ਮਨੁੱਖ ਤੁਹਾਡੇ

ਲਈ ਕਰਨ, ਤੁਸੀਂ ਬੀ ਤਿਨਾਂ ਦੇ ਲਈ ਤਿਹਾ ਹੀ ਕਰੋ; ਕਿਉਕਿ ਤੌਰਾਤ ਅਰ ਪਿਕੰਬਰਾਂ ਦੀ ਇਹੋ ਗੱਲ ਹੈ।

१३ ਤੁਸੀਂ ਭੀੜੇ ਦਰਵੱਜੇ ਤੇ ਵੜੋ; ਕਿਉਕਿ ਵਡਾ ਹੈ ਉਹ ਦਰਵੱਜਾ ੧੪ ਅਰੁ ਚਉੜਾ ਉਹ ਰਸਤਾ, ਜੋ ਨਾਸ ਨੂੰ ਚਾਉਂਦਾ ਹੈ ; ਅਰ ਬਹੁਤੇ

ਹਨ, ਜੋ ਉਸ ਤੇ ਵੜਦੇ ਹਨ। ਕਿਉਕਿ ਭੀੜਾ ਹੈ ਉਹ ਦਰਵੱਜਾ, ਅਰ ਤੰਗ ਹੈ ਉਹ ਰਸਤਾ, ਜੋ ਜੀਉਣ ਨੂੰ ਪੁਚਾਉਂਦਾ ਹੈ; ਅਰ ਓਹ ਜੋ ਤਿਸ ਨੂੰ ਲੱਭਦੇ ਹਨ, ਸੋ ਬਿਰਲੇ ਹਨ।

१५ ਝੂਠੇ ਪਿਕੰਬਰਾਂ ਤੇ ਖਬਰਦਾਰ ਰਹੋ, ਜੋ ਤੁਹਾਡੇ ਪਾਸ ਭੇਡਾਂ ਦੇ ਭੇਸ

ਵਿੱਚ ਆਉਂਦੇ ਹਨ, ਪਰ ਅੰਦਰੋਂ ਓਹ ਫਾੜਨੇਵਾਲੇ ਬਘਿਆੜ ਹਨ। ੧੬ ਤੁਸੀਂ ਤਿਨਾਂ ਨੂੰ ਤਿਨਾਂ ਦੇ ਫਲਾ ਤੇ ਪਛਾਣੋਗੇ। ਕਿਆ ਕੰਡਿਆਲਿਆਂ ੧੭ ਤੇ ਦਾਖ, ਅਥਵਾ ਨਮੋਲੀਆਂ ਤੇ ਹੰਜੀਰ ਤੋੜਦੇ ਹਨ? ਇਸੀ

ਪਰਕਾਰ ਹਰੇਕ ਅੱਛਾ ਰੁੱਖ ਚੰਗੇ ਫਲ ਲਿਆਉਂਦਾ, ਪਰ ਮਾੜਾ ਰੁੱਖ ੧੮ ਬੁਰੇ ਫਲ ਲਿਆਉਂਦਾ ਹੈ। ਅੱਛਾ ਰੁੱਖ ਬੁਰੇ ਫਲ ਨਹੀਂ ਲਿਆ ਸਕਦਾ, ੧੯ ਅਤੇ ਨਾ ਮਾੜਾ ਰੁੱਖ ਚੰਗੇ ਫਲ ਲਿਆ ਸਕਦਾ ਹੈ। ਹਰੇਕ ਰੁੱਖ, ਜੋ

ਚੰਗਾ ਫਲ ਨਹੀਂ ਲਿਆਉਂਦਾ, ਸੋ ਵੱਢਿਆ ਜਾਂਦਾ, ਅਰ ਅਗਨ ੨੦ ਵਿੱਚ ਸਿੱਟਿਆ ਜਾਂਦਾ ਹੈ । ਸੋ ਤੁਸੀਂ ਤਿਨਾਂ ਨੂੰ ਤਿਨਾਂ ਦੇ ਫਲਾਂ ਤੇ ਪਛਾਣੋਗੇ।

२१ ਨਾ ਹਰ ਕੋਈ, ਜੋ ਮੈ ਨੂੰ ਪ੍ਰਭੁ, ਪ੍ਰਭੁ, ਕਹਿੰਦਾ ਹੈ, ਸੁਰਗ ਰਾਜ ਵਿੱਚ

ਵੜੇਗਾ, ਬਲਕ ਉਹ ਕੋਈ ਵੜੇਗਾ ਜੋ ਮੇਰੇ ਸੁਰਗਵਾਲੇ ਪਿਤਾ ਦੀ ੨੨ ਮਰਜੀ ਪੁਰ ਚਲਦਾ ਹੈ। ਉਸ ਦਿਨ ਮੈ ਨੂੰ ਅਨੇਕ ਕਹਿਣਗੇ, ਜੋ ਹੇ ਪ੍ਰਭੁ, ਹੇ ਪ੍ਰਭੁ, ਕਿਆ ਅਸੀਂ ਤੇਰੇ ਨਾਉਂ ਤੇ ਪਿਕੰਬਰਵਾਕ ਨਹੀਂ ਕਹੇ ? ਅਤੇ ਤੇਰੇ ਨਾਉਂ ਤੇ ਭੂਤਾਂ ਨੂੰ ਨਹੀਂ ਨਿਕਾਲਿਆ? ਅਤੇ ਤੇਰੇ ਨਾਉਂ

੨੩ ਕਰਕੇ ਬਹੁਤੀਆਂ ਕਰਾਮਾਤਾਂ ਨਹੀਂ ਦਿਖਾਲੀਆਂ? ਤਦ ਮੈਂ ਉਨਾਂ ਨੂੰ ਕਹਾਂਗਾ, ਜੋ ਮੈਂ ਤੁਸਾ ਨੂੰ ਕਦੀ ਬੀ ਨਹੀਂ ਜਾਣਦਾ ਸਾ; ਹੇ ਬੁਰਿਆਰੋ, ਮੇਰੇ ਕੋਲੋਂ ਚਲੇ ਜਾਓ।

२४

ਉਪਰੰਦ ਹਰੇਕ ਜੋ ਮੇਰੇ ਏਹ ਬਚਨ ਸੁਣਦਾ, ਅਰ ਤਿਨਾਂ ਪੁਰ ਚਲਦਾ

ਹੈ, ਮੈਂ ਉਸ ਨੂੰ ਇੱਕ ਬੁੱਧਮਾਨ ਵਰਗਾ ਜਾਣਾਂਗਾ, ਜਿਸ ਨੈ ਪੱਥਰ ਉੱਪਰ ੨੫ ਆਪਣਾ ਘਰ ਬਣਾਇਆ। ਅਤੇ ਬਰਖਾ ਬਰਸੀ, ਅਰ ਹੜ ਆਏ,

ਅਰ ਅਨੇਰੀਆਂ, ਵਗੀਆਂ ਅਰ ਉਸ ਘਰ ਨੂੰ ਧੱਕਾ ਲਾਇਆ; ਅਤੇ ਉਹ ਨਾ ਡਿਗਿਆ; ਕਿਉਕਿ ਤਿਸ ਦੀ ਨੀਉਂ ਪੱਥਰ ਉੱਪਰ ਰੱਖੀ ੨੬ ਗਈ ਸੀ।ਅਤੇ ਹਰੇਕ ਜੋ ਮੇਰੇ ਏਹ ਬਚਨ ਸੁਣਦਾ, ਅਤੇ ਤਿੰਨਾਂ ਉੱਪਰ

ਨਹੀਂ ਚਲਦਾ, ਸੋ ਇੱਕ ਕਮਲੇ ਮਨੁੱਖ ਵਰਗਾ ਜਾਣਿਆ ਜਾਵੇਗਾ, ੨੭ ਜਿਸ ਨੇ ਆਪਣਾ ਘਰ ਰੇਤ ਉੱਪਰ ਬਣਾਇਆ । ਅਤੇ ਬਰਖਾ ਬਰਸੀ, ਅਰ ਹੜ ਆਏ, ਅਰ ਅਨੇਰੀਆਂ ਵਗੀਆਂ, ਅਰ ਉਸ ਘਰ

ਧੱਕਾ ਲਾਇਆ, ਅਤੇ ਉਹ ਡਿਗ ਪਿਆ, ਅਰ ਤਿਸ ਦਾ ਵਡਾ ਨਾਸ ਹੋਇਆ॥

੨੮ ਅਤੇ ਅਜਿਹਾ ਹੋਇਆ, ਕਿ ਜਾਂ ਯਿਸੂ ਏਹ ਗੱਲਾਂ ਕਰ ਚੁੱਕਾ, ਤਾਂ ਮੰਡਲੀਆਂ ਤਿਸ ਦੀ ਸਿੱਖਿਆ ਤੇ ਢੰਗ ਹੋਈਆਂ; ਕਿਉਕਿ ਉਹ ੨੯ ਤਿੰਨਾਂ ਨੂੰ ਗ੍ਰੰਥੀਆਂ ਵਾਂਙੂ ਨਹੀਂ, ਬਲਕ ਇਖਤਿਆਰਵਾਲੇ ਵਰਗਾ मिधालटा मा ॥

« PreviousContinue »